ਹਦਾਇਤਾਂ
ਕਦਮ 1
Auskickers ਨੂੰ ਇਹ ਕਰਨ ਲਈ ਕਹੋ:
- ਆਪਣੇ ਹੱਥ ਸਿਰਾਂ ਤੋਂ ਉੱਪਰ ਚੁੱਕੋ!
- ਆਪਣੇ ਪੈਰਾਂ ਦੀਆਂ ਉਂਗਲਾਂ ਨੂੰ ਛੂਹੋ।

ਕਦਮ 2
ਹੁਣ ਇਸ ਤਰ੍ਹਾਂ ਦੀਆਂ ਹਰ ਕਿਸਮ ਦੀਆਂ ਹਰਕਤਾਂ ਅਜ਼ਮਾਓ:
- ਇੱਕ ਲੱਤ ਉੱਤੇ ਸੰਤੁਲਨ ਬਣਾਉਣਾ;
- ਆਪਣੀ ਨੱਕ ਨੂੰ ਛੂਹਣਾ;
- ਲੱਤਾਂ ਨਾਲ ਕਿੱਕ ਮਾਰਨਾ;
- ਦੌੜਨਾ;
- ਗੋਡੇ ਉੱਪਰ ਚੁੱਕਣਾ;
- ਪੈਰਾਂ ਦੀਆਂ ਉਂਗਲਾਂ ਦੇ ਸਿਰਿਆਂ ਉੱਤੇ ਖੜ੍ਹੇ ਹੋਣਾ;
- ਇੱਕ ਲੱਤ ਉੱਤੇ ਛਾਲਾਂ ਮਾਰਨਾ;

ਹੋਰ ਨਿੰਜਾ ਹਰਕਤਾਂ
- ਆਪਣੀ ਥਾਂ ਉੱਤੇ ਘੁੰਮਣਾ;
- ਮਾਰਕ ਲਈ ਛਾਲ ਮਾਰਨਾ;
- ਵੱਖ-ਵੱਖ ਪੈਰਾਂ ਉੱਤੇ ਉਤਰਨਾ;
- ਬਚ ਕੇ ਨਿਕਲਣਾ
- ਧੁਰੀ ਉੱਤੇ ਘੁੰਮਣਾ;
- ਵਿੰਗਾਂ ਵਾਂਗ ਅੱਗੇ-ਪਿੱਛੇ ਹੋ ਕੇ ਚੱਲਣਾ;
- ਛਾਲਾਂ ਮਾਰਨਾ, ਅਤੇ;
- ਮਰੋੜਨਾ।
ਇਨ੍ਹਾਂ ਨੂੰ ਮਿਲਾ-ਜੁਲਾ ਕੇ ਕਰਨ ਦੀ ਕੋਈ ਹੱਦ ਨਹੀਂ!

ਸੈੱਟ-ਅੱਪ
Auskickers ਖੇਡਣ ਵਾਲੇ ਖੇਤਰ ਵਿੱਚ ਫੈਲ ਕੇ ਖੜ੍ਹੇ ਹਨ।
ਭਿੰਨਤਾਵਾਂ
ਇਹ ਸ਼ਾਨਦਾਰ ਹੁਨਰ Auskickers ਨੂੰ ਫੁਟੀ ਦਾ ਆਨੰਦ ਲੈਣ ਲਈ ਮੁੱਢਲੀਆਂ ਗੱਲਾਂ ਵਿੱਚ ਮਾਹਰ ਬਣਨ ਵਿੱਚ ਮਦਦ ਕਰਨਗੇ।
ਵੱਡੇ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ Auskickers ਨੂੰ ਨਕਲ ਕਰਨ ਲਈ ਆਪਣੀਆਂ "ਨਿੰਜਾ" ਵਾਲੀਆਂ ਚਾਲਾਂ ਦਿਖਾ ਸਕਦੇ ਹਨ!